Fallin Apart Karan Aujla – Karan Aujla, Ikky is the latest indian song with music given by N/A. Fallin Apart Karan Aujla song lyrics are written by Karan Aujla.
Fallin Apart Karan Aujla Song Details
| Song: | Fallin Apart Karan Aujla |
| Singer(s): | Karan Aujla, Ikky |
| Musician(s): | N/A |
| Written by: | Karan Aujla |
| Label(©): |
Fallin Apart Karan Aujla Lyrics
ਪਾ ਵੀ ਬੈਠੀ ਆਂਗਵਾ ਵੀ ਬੈਠੀ ਆਂਤੂੰ ਤਾਂ ਤੁੱਰ ਗਿਆਮੈਂ ਤਾਂ ਵੀ ਬੈਠੀ ਆਂਦੋ ਅੱਖਰ ਤੇਰੇਵੇ ਕੈਦ ਨਾਲੇTattoo ਗੁੱਟ ਤੇਬਣਾ ਵੀ ਬੈਠੀ ਆਂਰਾਤਾਂ ਦਾ ਕੀ ਐਲੰਗਉਂਦੀ ਰਹਿੰਦੀ ਐਵੇ ਦੀਵੇ ਬਾਲ ਕੇਬੁਝਾਉਂਦੀ ਰਹਿਣੀ ਐਤੇਰੀ ਮੰਗ ਦੇਵੇ ਕਾਲੇ ਰੰਗ ਦੇਵੇ ਪਾਉਣੇ ਤਾਂ ਕੀ ਮੈਂਸਿਵਾਉਂਦੀ ਰਹਿਣੀ ਐਵੇ ਸਾਰੇ ਸੂਟਾ ਚਹਾਏ ਤੇਰੀ ਖੁਸ਼ਬੂਮਹਿਕ ਨੀਂ ਗਈਜਲਾ ਵੀ ਬੈਠੀ ਆਂਪਾ ਵੀ ਬੈਠੀ ਆਂਗਵਾ ਵੀ ਬੈਠੀ ਆਂਤੂੰ ਤਾਂ ਤੁੱਰ ਗਿਆਮੈਂ ਤਾਂ ਵੀ ਬੈਠੀ ਆਂਓਹਦੇ ਤਰਲੇਮੈਂ ਸਾਰੇ ਕਰ ਲਏਰੁਸ ਵੀ ਲਈਮਨਾ ਵੀ ਬੈਠੀ ਆਂਮੇਰੇ ਵਾਂਗਰਾਂਜ਼ਲੀਲ ਨਾ ਹੋਵੇਜ਼ਖ਼ਮ ਦੇ ਗਿਆਵੇ Heal ਨਾ ਹੋਵੇਤੇਰੇ ਲਈ ਕੋਟੀਆਂਜੇ ਬੁਣ ’ਦੀ ਆਂ ਤਾਂਵੇ ਸੂਈ ਚੁੱਭ ਜਾਏਤੇ Feel ਨਾ ਹੋਵੇਹਵਾ ਦੇ ਵਰਗਾਚੰਨਾ ਦੇ ਵਰਗਾਤੂੰ ਵੱਗਦਾ ਰਹੇਮੈਂ ਰਾਹ ਵੀ ਬੈਠੀ ਆਂਪਾ ਵੀ ਬੈਠੀ ਆਂਗਵਾ ਵੀ ਬੈਠੀ ਆਂਤੂੰ ਤਾਂ ਤੁੱਰ ਗਿਆਮੈਂ ਤਾਂ ਵੀ ਬੈਠੀ ਆਂਓਹਦੇ ਤਰਲੇਮੈਂ ਸਾਰੇ ਕਰ ਲਏਰੁਸ ਵੀ ਲਈਮਨਾ ਵੀ ਬੈਠੀ ਆਂ
ਵੇ ਤੂੰ ਤਾਂ ਹੋ ਗਿਆ ਐਵੇ ਪਰਾਂ ਤੋਂ ਪਰਾਂਉਡਾਰੀ ਲਾ ਗਿਆ ਐਮੈਂ ਪਰਾਂ ਤੋਂ ਡਰਾਂਵੇ ਤੇਰੇ ਮੂਹਰੇ ਆਮੈਂ Dairy ਕਰਾਂਤੂੰ ਕਿਵੇਂ ਛੱਡਿਆਂਮੈਂ ਸ਼ਾਇਰੀ ਕਰਾਂਨਿਭਾ ਕੇ ਫਰਜ਼ਾਂਬਣਾਵਾਂ ਤਰਜ਼ਾਲਿਖ ਵੀ ਲਿਆਤੇ ਗਾ ਵੀ ਬੈਠੀ ਆਂਪਾ ਵੀ ਬੈਠੀ ਆਂਗਵਾ ਵੀ ਬੈਠੀ ਆਂਤੂੰ ਤਾਂ ਤੁੱਰ ਗਿਆਮੈਂ ਤਾਂ ਵੀ ਬੈਠੀ ਆਂਓਹਦੇ ਤਰਲੇਮੈਂ ਸਾਰੇ ਕਰ ਲਏਰੁਸ ਵੀ ਲਈਮਨਾ ਵੀ ਬੈਠੀ ਆਂ
Fallin Apart Karan Aujla Song Video
AxomLyrics FAQs & Trivia:
Who wrote the lyrics of the “Fallin Apart Karan Aujla” song?
Karan Aujla Writer Name] has written the lyrics of “Fallin Apart Karan Aujla”.
Who is the singer of the “Fallin Apart Karan Aujla” song?
Karan Aujla, Ikky has sung the song “Fallin Apart Karan Aujla”.
Who gave the music for the “Fallin Apart Karan Aujla” song?
N/A has composed the music for the song “Fallin Apart Karan Aujla”


