Photo – Luka Chuppi is the latest indian song with music given by Tanishk Bagchi. Photo song lyrics are written by Rohan Shankar.
Photo Song Details
| Song: | Photo |
| Singer(s): | Karan Sehmbi |
| Musician(s): | Tanishk Bagchi |
| Written by: | Rohan Shankar |
| Label(©): | T-Series |
Photo Lyrics
ਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ੧੦੦-੧੦੦ ਵਾਰ, ਕੁੜੇਕੇ ਉੱਠਦੇ ਤੂਫ਼ਾਨ ਸੀਨੇ ਵਿੱਚ੧੦੦-੧੦੦ ਵਾਰ, ਕੁੜੇ
ਤੂੰ ਸੁਪਨੇ ‘ਚ ਆ ਹੀ ਜਾਨੀ ਐਤੂੰ ਨੀਂਦ ਉਡਾ ਹੀ ਜਾਨੀ ਐ
ਤੂੰ ਸੁਪਨੇ ‘ਚ ਆ ਹੀ ਜਾਨੀ ਐਤੂੰ ਨੀਂਦ ਉਡਾ ਹੀ ਜਾਨੀ ਐਤੂੰ ਮਿਲ ਇੱਕ ਵਾਰ, ਕੁੜੇ
ਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photoਮੈਂ ਦੇਖਾਂ ਤੇਰੀ photo
ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆਮੈਂ ਤੇਰੇ ਬਿਨਾ ਰਹਿ ਨਾ ਸਕਾਂPhoto ਤੇਰੀ ਬਟੂਏ ‘ਚ ਪਾਈ ਫ਼ਿਰਾਂਪਰ ਤੈਨੂੰ ਕਹਿ ਨਾ ਸਕਾਂ
ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆਮੈਂ ਤੇਰੇ ਬਿਨਾ ਰਹਿ ਨਾ ਸਕਾਂPhoto ਤੇਰੀ ਬਟੂਏ ‘ਚ ਪਾਈ ਫ਼ਿਰਾਂਪਰ ਤੈਨੂੰ ਕਹਿ ਨਾ ਸਕਾਂ
ਮੇਰੀ good morning ਤੂੰ ਏਮੇਰੀ good night ਵੀ ਤੂੰਏਹ ਦੁਨੀਆ wrong ਲਗੇਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇਦੀਵਾਨਾ Nirmaan, ਕੁੜੇਨਾ ਕਰ ਨੁਕਸਾਨ, ਕੁੜੇ
ਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photoਮੈਂ ਦੇਖਾਂ ਤੇਰੀ photo
ज़रा तस्वीर से तू निकलके सामने आਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆज़रा तस्वीर से तू निकलके सामने आਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ
ਨੀ ਇੱਕ ਦਿਨ ਮੇਲ ਹੋਣਾਜੋ ਰੱਬ ਦਾ ਖੇਲ ਹੋਣਾ
ਨੀ ਇੱਕ ਦਿਨ ਮੇਲ ਹੋਣਾਜੋ ਰੱਬ ਦਾ ਖੇਲ ਹੋਣਾਤੂੰ ਰਹੇ ਮੇਰੇ ਨਾਲ, ਕੁੜੇ
ਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photo੧੦੦-੧੦੦ ਵਾਰ, ਕੁੜੇ
ਕੇ ਉੱਠਦੇ ਤੂਫ਼ਾਨ ਸੀਨੇ ਵਿੱਚ੧੦੦-੧੦੦ ਵਾਰ, ਕੁੜੇਮੈਂ ਦੇਖਾਂ ਤੇਰੀ photoਮੈਂ ਦੇਖਾਂ ਤੇਰੀ photo
Photo Song Video
AxomLyrics FAQs & Trivia:
Who wrote the lyrics of the “Photo” song?
Rohan Shankar has written the lyrics of “Photo”.
Who is the singer of the “Photo” song?
Karan Sehmbi has sung the song “Photo”.
Who gave the music for the “Photo” song?
Tanishk Bagchi has composed the music for the song “Photo”