We Rollin – Shubh is the latest indian song with music given by thiarajxtt . We Rollin song lyrics are written by N/A.
We Rollin Song Details
| Song: | We Rollin |
| Singer(s): | Shubh |
| Musician(s): | thiarajxtt |
| Written by: | N/A |
| Label(©): |
We Rollin Lyrics
ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ car ਐਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ-ਕਾਲ਼ੀ car ਐ
ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਬੈਠੇ car ਵਿੱਚ ਮੇਰੇ ਚੁਣਵੇਂ ਜਿਹੇ ਯਾਰ ਐਂਨੀ ਇਹ ਵੱਡ ਖਾਣ ਪੈਂਦੇ, ਪੰਗੇ ਜਾਣ-ਜਾਣ ਲੈਂਦੇਅਸੀਂ ਬੈਠਿਆਂ-ਬਿਠਾਇਆ ਬੰਦੇ ਉੱਠਣ ਨਹੀਂ ਦਿੰਦੇ
ਲੈਂਦੇ ਮਿੰਟੋਂ-ਮਿੰਟ ਪੱਟ, ਨਾ ਤੂੰ ਹੱਸ, ਬੱਲੀਏਕਿਹੜਾ ਕਰਦਾ ਐ ਤੰਗ ਮੈਨੂੰ ਦੱਸ, ਬੱਲੀਏਸਾਡੇ matter ‘ਚ ਆਉਂਦੀ ਨਾ police, ਬੱਲੀਏਕਰਦਾ ਐ ਤੰਗ ਕਿਹੜਾ ਦੱਸ, ਬੱਲੀਏ
ਜੱਟ gang ਨਹੀਂ ਬਣਾਉਂਦੇ, gang’an run ਕਰਦੇWeapon ਰੱਖੇ ਆਂ ਚੜ੍ਹਦੇ ਤੋਂ ਚੜ੍ਹਦੇਨੀ ਜਿੱਥੇ ਚੱਲਦੇ ਰਕਾਨੇ, ਪੂਰੀ ਲਹਿਰ ਫੜਦੇਬੰਦੇ ਜਿਗਰੇ ਆਲ਼ੇ ਆਂ ਸਾਡੇ ਨਾਲ਼ ਖੜ੍ਹਦੇ
ਨੀ ਦਿਨ ਢੱਲਦੇ ਹੀ ਹੋ ਜਾਏ ਸ਼ੁਰੂ ਦਿਨ, ਬੱਲੀਏਕਿੰਨੇ ਟੱਕ ਨੇ ਪਿੰਡੇ ‘ਤੇ ਨਾ ਤੂੰ ਗਿਣ, ਬੱਲੀਏਹੋਇਆ ਵੈਲਪੁਣਾ ਕਰਦੇ ਨੂੰ ਚਿਰ, ਬੱਲੀਏਮਿੰਟ ਲਗਦਾ ਨਹੀਂ, ਖੋਲ੍ਹ ਦਈਏ ਸਿਰ, ਬੱਲੀਏ
ਨੀ ਸਿਰ ਪਰਚੇ ਬਥੇਰੇ ਬੁੱਕਦੇ ਆਂ ਯਾਰ ਦੇਕਾਲ਼ੇ ਸ਼ੀਸ਼ੇ ਆਂ ਕਰਾਏ, ਬਿੱਲੋ, ਕਾਲ਼ੀ car ਦੇਜਾਂਦਾ ਦੱਸ ਕੇ, ਜਦੋਂ ਵੀ ਜੱਟ ਜਾਵੇ ਮਾਰ ‘ਤੇਖੇਡ ਮੁਕਾਈਏ ਜੱਟ ਪਹਿਲੀ ਸਾਰ ‘ਤੇ
ਤੱਤੇ ਚੱਲਦੇ ਨੇ ਮੁੱਢ ਤੋਂ ਜੱਟਾਂ ਦੇ ਪੁੱਤ ਨੀਸ਼ਹਿਰ ਤੇਰੇ ਭਾਵੇਂ ਸਾਡਾ ਨਾਂ ਪੁੱਛ ਲਈਨਾਂ ਚੱਲਦਾ ਐ, top ਉੱਤੇ ਤੇਰਾ ਯਾਰ ਐਉੱਤੋਂ ਮੋਢੇ ਨਾਲ਼ ਮੋਢਾ ਜੋੜ ਖੜ੍ਹੇ ਯਾਰ ਐਂ
ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ car ਐ
ਡੱਬ ੩੨ bore, ਥੱਲੇ ਕਾਲ਼ੀ car ਐਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ car ਐਕਾਲ਼ੀ-ਕਾਲ਼ੀ car ਐ
ਨੀ ਇਹ ਬੰਨ੍ਹ ਕੇ ਬੰਡਾਨੇ ਤੇਰੇ ਘੁੰਮਦੇ ਆਂ ਸ਼ਹਿਰਪੈਰ ਪੱਟਦੇ ਆਂ ਜਿੱਥੇ ਉੱਥੇ ਪੈਂਦਾ ਦਿਸੇ ਵੈਰਵੈਰ ਸ਼ੌਕ ਨਾਲ਼ ਪੂਰਦੇ ਆਂ ਪੁੱਤ ਜੱਟ ਦੇਤੇਰੀ ਸੋਚ ਨਾਲ਼ੋਂ ਨੀਵੀਂ ਯਾਰ ਗੱਡੀ ਰੱਖਦੇ
ਨੀ ਗੱਡੀ ਚਮਕਦੀ ਪੂਰੀ, ਉੱਤੋਂ rim ਚਮਕੇCenter ‘ਚ ਦਿਸਦਾ ਰੁਮਾਲ ਲਮਕੇਨੀ ਪੱਟੂ ਤੁਰਦੇ ਆਂ ਸੜਕ ਪਿਓ ਦੀ ਮੰਨ ਕੇਅਸੀਂ ਠੋਕਦੇ ਨਹੀਂ ਬੰਦਾ ਕਦੇ time ਬੰਨ੍ਹ ਕੇ
ਨੀ ਬੰਦਾ ਡੱਕ ਲੈਨੇ ਆਂ, ਘਰੋਂ ਚੱਕ ਲੈਨੇ ਆਂਬਿੱਲੋ, ਅੱਖ ਲਾਲ ਰੱਖੀ, ਪਾੜੇ ਅੱਖ ਲੈਨੇ ਆਂਨੀ ਫੇਰ ਸ਼ੱਕ ਪੈਂਦੇ ਆਂ, ਜੇ ਕੋਈ ਕਰਦਾ ਗੱਦਾਰੀਸਾਡੇ ਨਾਲ਼ ਪੁੱਤ, ਵੈਰ ਨਾਲ਼ੇ ਯਾਰੀ ਦੋਵੇਂ ਮਾੜੀ
ਮਾੜੀ ਕਰਦੇ ਆਂ ਰੱਜ ਕੇ ਜੇ ਆਈ ਉੱਤੇ ਆਏਉੱਡਦੇ ਪਰਿੰਦੇ ਕਿੰਨੇ ਫੜ ਕੇ ਬਿਠਾਏਮੋਰਾਂ ਵਾਂਗ ਨੇ ਨਚਾਏ, ਕੰਮ ਆਰ-ਪਾਰ ਐSeat ਉੱਤੇ ਬੰਦੇ ਖਾਣੀ, ਨਾ ਕੋਈ ਬੈਠੀ ਨਾਰ ਐ
ਨੀ ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ (ਕਾਲ਼ੀ car ਐ)ਓ, ਮੇਰੇ ਡੱਬ ੩੨ bore, ਥੱਲੇ ਕਾਲ਼ੀ car ਐਡੱਬ ੩੨ bore, ਥੱਲੇ (ਕਾਲ਼ੀ-ਕਾਲ਼ੀ car ਐ)
ਕਾਲ਼ੀ-ਕਾਲ਼ੀ car ਐ, ਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ car ਐਕਾਲ਼ੀ car ਐਡੱਬ ੩੨ bore, ਥੱਲੇ ਕਾਲ਼ੀ car ਐਕਾਲ਼ੀ-ਕਾਲ਼ੀ car
We Rollin Song Video
AxomLyrics FAQs & Trivia:
Who wrote the lyrics of the “We Rollin” song?
N/A has written the lyrics of “We Rollin”.
Who is the singer of the “We Rollin” song?
Shubh has sung the song “We Rollin”.
Who gave the music for the “We Rollin” song?
thiarajxtt has composed the music for the song “We Rollin”


