Wakh Ho Jana – Main Viyah Nahi Karona Tere Naal is the latest indian song with music given by N/A. Wakh Ho Jana song lyrics are written by Gurnam Bhullar.
Wakh Ho Jana Song Details
Song: | Wakh Ho Jana |
Singer(s): | |
Musician(s): | N/A |
Written by: | Gurnam Bhullar |
Label(©): | Chill Pind |
Wakh Ho Jana Lyrics
ਇਨ੍ਹਾਂ ਨੈਣਾ ਨੂੰ
ਹੁਣ ਆਦਤ ਪੈ ਗਈ ਏ ਤੈਨੂੰ ਨਿੱਤ ਤੱਕਣੇ ਦੀਤੇਰਾ ਨਾਲ ਨਾਲ ਰਹਿਕੇ
ਤੇਰੇ ਕੋਲ ਕੋਲ ਬਹਿ ਕੇ ਤੇਰੀ ਖ਼ਬਰ ਜੇਹੀ ਰੱਖਣੇ ਦੀਕੁਛ ਸਾਲਾਂ ਬਾਅਦ ਯਾਰਾਂ
ਜੇ ਆਵੇ ਯਾਦ ਯਾਰਾਂ ਅੱਖਾਂ ਤਾਂ ਭਰ ਲੈ ਵੇਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇਰੋਜ ਇਸ਼ਾਰੇ ਕਰਦੇ ਨੇ
ਨੈਣਾ ਨਾਲ ਲੜ ਦੇ ਨੇ ਬੇਸ਼ਮਜ ਸ਼ਮਜ ਕੇ ਮਾਫ ਕਰੀਮੇਰੇ ਦਿਲ ਅੰਦਰ ਇਸ਼ਕ ਸਮੰਦਰ
ਸੀਨੇ ਵਿਚ ਜੋ ਮੱਚ ਰਹੀ ਬਲਦੀ ਅੱਗ ਨੂੰ ਭਾਫ ਕਰੀਕਯਾ ਖੂਬ ਤੇਰਾ ਚੇਹਰਾ
ਤੂੰ ਕਾਸ਼ ਹੁੰਦਾ ਮੇਰਾ ਪਛਤਾਵਾ ਕਰ ਲਈ ਵੇਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇਸ਼ਾਮ ਨੂੰ ਕੇਹੀ ਗੁਸਤਾਖੀ ਹੋ ਗਈ
ਮੇਰੇ ਹਲਾਤਾਂ ਤੌ ਤੈਨੂੰ ਸ਼ਾਵਾ ਦੇ ਬੈਠੇ ਸ਼ਾਮ ਨੂੰ ਕੇਹੀ ਗੁਸਤਾਖੀ ਹੋ ਗਈ ਮੇਰੇ ਹਲਾਤਾਂ ਤੌ ਤੈਨੂੰ ਸ਼ਾਵਾ ਦੇ ਬੈਠੇ ਤੈਨੂੰ ਬੜਾ ਤਰਸਾਂ ਗੇ ਬਾਰਿਸ਼ ਬਣ ਬਰਸਾਂ ਗੇ ਦਿਲ ਪੱਥਰ ਕਰ ਲਈ ਵੇ ਆਪਾਂ ਵੱਖ ਹੋ ਜਾਣਾ ਏ ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ ਬਸ ਸਬਰ ਜੇਹਾ ਕਰ ਲਈ ਵੇWakh Ho Jana Song Video
AxomLyrics FAQs & Trivia:
Who wrote the lyrics of the “Wakh Ho Jana” song?
Gurnam Bhullar has written the lyrics of “Wakh Ho Jana”.
Who is the singer of the “Wakh Ho Jana” song?
Gurnam Bhullar has sung the song “Wakh Ho Jana”.
Who gave the music for the “Wakh Ho Jana” song?
N/A has composed the music for the song “Wakh Ho Jana”