Waalian – Harnoor is the latest indian song with music given by The Kidd. Waalian song lyrics are written by Harnoor.
Waalian Song Details
| Song: | Waalian |
| Singer(s): | Harnoor |
| Musician(s): | The Kidd |
| Written by: | Harnoor |
| Label(©): |
Waalian Lyrics
Aye, yo, The Kidd
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਸੋਹਣੀਆਂ ਵੀ ਲੱਗਣਗੀਆਂ ਫ਼ਿ’ ਬਾਹਲੀਆਂਗੱਲ੍ਹਾਂ ਨਾਲ ਜਦੋਂ ਟਕਰਾਈਆਂ ਵਾਲੀਆਂਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇਤੂੰ ਵਾਲਾਂ ‘ਚ ਲਕੋਈਆਂ ਜਦੋਂ ਰਾਤਾਂ ਕਾਲੀਆਂ
ਮੈਂ ਸੱਭ ਕੁਝ ਹਾਰ ਤੇਰੇ ਉੱਤੋਂ ਦਊਂਗਾਸੱਭ ਕੁਝ ਵਾਰ ਤੇਰੇ ਉੱਤੋਂ ਦਊਂਗਾਆਖਰ ‘ਚ ਜਾਣ ਤੈਨੂੰ ਦਊਂ ਆਪਣੀਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ
ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂਸਮੇਂ ਦਾ ਤਾਂ ਭੋਰਾ ਵੀ ਯਕੀਨ ਕੋਈ ਨਾਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਤੂੰ ਯਾਰ ਮੇਰਾ, ਤੂੰ ਹੀ ਏ ਸਹਾਰਾ, ਅੜੀਏਮੈਂ ਪਾਨੀ ਤੇਰਾ, ਮੇਰਾ ਤੂੰ ਕਿਨਾਰਾ, ਅੜੀਏਫੁੱਲ ਬਣ ਜਾਈਂ, ਮੈਂ ਖੁਸ਼ਬੂ ਬਣ ਜਾਊਂਦੀਵਾ ਬਣੀ ਮੇਰਾ, ਤੇਰੀ ਲੌ ਬਣ ਜਾਊਂ
ਹਾਏ, ਉਜੜੀਆਂ ਥਾਂਵਾਂ ‘ਤੇ ਬਨਾਤੇ ਬਾਗ਼ ਨੇਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇਜਦੋਂ ਵੰਗ ਕੋਲੋਂ ਫੜੀ ਵੀਣੀ ਕੱਸ ਕੇਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ
ਹਾਂ, ਕਿ ਦਿਲ ਯਾਦਾਂ ਰੱਖਦਾ ਏ ਸਾਂਭ-ਸਾਂਭ ਕੇਹੋਰ ਦਿਲ ਸੱਜਣਾ machine ਕੋਈ ਨਾਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾਤੂੰ ਭੁੱਖ ਵੀ ਏ, ਤੂੰ ਹੀ ਏ ਗੁਜ਼ਾਰਾ, ਅੜੀਏਮੰਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਏ
ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂਕਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰ ਜਾਏਜਾਂਦੀ-ਜਾਂਦੀ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ
ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਏਉਂਜ ਬਹੁਤਾਂ Gifty ਸ਼ੁਕੀਨ ਕੋਈ ਨਾਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ
Waalian Song Video
AxomLyrics FAQs & Trivia:
Who wrote the lyrics of the “Waalian” song?
Harnoor has written the lyrics of “Waalian”.
Who is the singer of the “Waalian” song?
Harnoor has sung the song “Waalian”.
Who gave the music for the “Waalian” song?
The Kidd has composed the music for the song “Waalian”