Roi Na– Ninja is the latest indian song with music given by Nirmaan . Roi Na song lyrics are written by N/A.
Roi Na Song Details
| Song: | Roi Na |
| Singer(s): | Ninja |
| Musician(s): | Nirmaan |
| Written by: | N/A |
| Label(©): | LKB video |
Roi Na Lyrics
ਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇਹੋਇਆ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ?ਸੁਪਨਾ ਦੋਹਾਂ ਦਾ ਚੂਰੋਂ-ਚੂਰ ਹੋ ਗਿਆਹਾਂ, ਤੇਰੇ ਨਾਲ਼ ਰਹੂ ਮੇਰੀ ਪਰਛਾਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਤੇਰੀ ਗਲ਼ੀ ‘ਚੋਂ ਘਰ ਛੱਡ ਕੇਦੂਜੇ ਮੁਹੱਲੇ ਵਿੱਚ ਘਰ ਪਾ ਲਿਆਸਵੇਰ ਦੀ ਅਜ਼ਾਨ ਸੁਣ ਕੇਨਮਾਜ਼ ਦੀ ਜਗ੍ਹਾ ‘ਤੇ ਤੇਰਾ ਨਾਮ ਮੈਂ ਲਿਆ
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆਉੱਤੋਂ ਦੁਨੀਆ ਦਾ ਸਾਡੇ ਨਾਲ਼ ਵੈਰ ਹੋ ਗਿਆਵੇਖੀਂ ਕੱਲਿਆਂ ਕਿਤੇ ਨਾ ਰੁਲ਼ ਜਾਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਵੈਸੇ ਤਾਂ ਖਿਆਲ ਵੇ ਤੂੰ ਆਪਣਾਮੇਰੇ ਬਿਨਾਂ ਰੱਖਣਾ ਸਿੱਖਿਆ ਨਹੀਂਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਐਹਾਲੇ ਉਹ ਵਕਤ ਤੈਨੂੰ ਦਿਖਿਆ ਨਹੀਂ
ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈਵੇ Nirmaan ਜਿਉਂਦੇ ਜੀ ਨਾ ਮਰ ਜਾਈਂ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇਰੋਈ ਨਾ ਜੇ ਯਾਦ ਮੇਰੀ ਆਈ ਵੇਖੁਸ਼ ਰਹੀਂ, ਅੱਖਾਂ ਨਾ ਭਰ ਆਈਂ ਵੇ
ਰੋਈ ਨਾ
Roi Na Song Video
AxomLyrics FAQs & Trivia:
Who wrote the lyrics of the “Roi Na” song?
Nirmaan has written the lyrics of “Roi Na”.
Who is the singer of the “Roi Na” song?
Ninja has sung the song “Roi Na”.
Who gave the music for the “Roi Na” song?
N/A has composed the music for the song “Roi Na”


