Photo – Luka Chuppi is the latest indian song with music given by Tanishk Bagchi. Photo song lyrics are written by Rohan Shankar.
Photo Song Details
Song: | Photo |
Singer(s): | Karan Sehmbi |
Musician(s): | Tanishk Bagchi |
Written by: | Rohan Shankar |
Label(©): | T-Series |
Photo Lyrics
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇਤੂੰ ਸੁਪਨੇ ‘ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐਤੂੰ ਸੁਪਨੇ ‘ਚ ਆ ਹੀ ਜਾਨੀ ਐ
ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਮਿਲ ਇੱਕ ਵਾਰ, ਕੁੜੇਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photoਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿ ਨਾ ਸਕਾਂ Photo ਤੇਰੀ ਬਟੂਏ ‘ਚ ਪਾਈ ਫ਼ਿਰਾਂ ਪਰ ਤੈਨੂੰ ਕਹਿ ਨਾ ਸਕਾਂਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿ ਨਾ ਸਕਾਂ Photo ਤੇਰੀ ਬਟੂਏ ‘ਚ ਪਾਈ ਫ਼ਿਰਾਂ ਪਰ ਤੈਨੂੰ ਕਹਿ ਨਾ ਸਕਾਂਮੇਰੀ good morning ਤੂੰ ਏ
ਮੇਰੀ good night ਵੀ ਤੂੰ ਏਹ ਦੁਨੀਆ wrong ਲਗੇ ਮੇਰੇ ਲਈ right ਵੀ ਤੂੰਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ Nirmaan, ਕੁੜੇ ਨਾ ਕਰ ਨੁਕਸਾਨ, ਕੁੜੇਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photoज़रा तस्वीर से तू निकलके सामने आ
ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ ज़रा तस्वीर से तू निकलके सामने आ ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆਨੀ ਇੱਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾਨੀ ਇੱਕ ਦਿਨ ਮੇਲ ਹੋਣਾ
ਜੋ ਰੱਬ ਦਾ ਖੇਲ ਹੋਣਾ ਤੂੰ ਰਹੇ ਮੇਰੇ ਨਾਲ, ਕੁੜੇਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇਕੇ ਉੱਠਦੇ ਤੂਫ਼ਾਨ ਸੀਨੇ ਵਿੱਚ
੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photoPhoto Song Video
AxomLyrics FAQs & Trivia:
Who wrote the lyrics of the “Photo” song?
Rohan Shankar has written the lyrics of “Photo”.
Who is the singer of the “Photo” song?
Karan Sehmbi has sung the song “Photo”.
Who gave the music for the “Photo” song?
Tanishk Bagchi has composed the music for the song “Photo”