Laung Laachi – Laung Laachi is the latest indian song with music given by Gurmeet Singh. Laung Laachi song lyrics are written by Amberdeep Singh.
Laung Laachi Song Details
Song: | Laung Laachi |
Singer(s): | Mannat Noor |
Musician(s): | Gurmeet Singh |
Written by: | Amberdeep Singh |
Label(©): | T-Series |
Laung Laachi Lyrics
ਵੇ ਤੂੰ ਲੌਂਗ ਵੇ ਮੈਂ ਲਾਚੀ
ਤੇਰੇ ਪਿਛੇ ਆ ਗਵਾਚੀ ਤੇਰੇ ਪਿਛੇ ਆ ਗਵਾਚੀ ਤੇਰੇ ਪਿਛੇ ਆ ਗਵਾਚੀ ਵੇ ਤੂੰ ਲੌਂਗ ਵੇ ਮੈਂ ਲਾਚੀ ਤੇਰੇ ਪਿਛੇ ਆ ਗਵਾਚੀ ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ ਤੇਰੇ ਇਸ਼ਕ਼ੇ ਨੇ ਮਾਰੀ ਕੁੜੀ ਕੱਚ ਦੀ ਕੰਵਾਰੀ ਵੇ ਮੈਂ ਚੰਬੇਂ ਦੇ ਪਹਾਂੜਾਂ ਵਾਲੀ ਸ਼ਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ
ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ ਝਾਂਜੜਾ ਦਾ ਜੋਡ਼ਾ ਹਾਂ ਮੇਰੇ ਸੁੰਨੇ ਸੁੰਨੇ ਪੈਰ ਤੂੰ ਤਾਂ ਜਾਣਾ ਰਿਹਣੇ ਸਿਹਰ ਬੋਹਤਾ ਮੰਗਦੀ ਨਾ ਥੋਡਾ ਲੈ ਦੇ ਝਾਂਜੜਾ ਦਾ ਜੋਡ਼ਾ ਜਿਹੜਾ ਵਿਕਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ
ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ ਬਣ ਜਾਣ ਛਾਵਾ ਹਾਏ ਰੁਖੇ ਬਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀ ਕੱਲੇ ਪਾਲੇ ਬਾਵਾਂ ਵਿੱਚ ਬਾਵਾਂ ਤੂੰ ਤਾਂ ਬਣ ਜਾਣ ਛਾਵਾ ਤੈਨੂੰ ਲਿਖਿਆ ਹਵਾਵਾਂ ਤੇ ਪੈਗਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਨਾ ਵਿੱਚ ਤੇਰਾ ਨਾਮ ਵੇ ਮੁੰਡਿਆLaung Laachi Song Video
AxomLyrics FAQs & Trivia:
Who wrote the lyrics of the “Laung Laachi” song?
Amberdeep Singh has written the lyrics of “Laung Laachi”.
Who is the singer of the “Laung Laachi” song?
Mannat Noor has sung the song “Laung Laachi”.
Who gave the music for the “Laung Laachi” song?
Gurmeet Singh has composed the music for the song “Laung Laachi”