Fallin Apart Karan Aujla – Karan Aujla, Ikky is the latest indian song with music given by N/A. Fallin Apart Karan Aujla song lyrics are written by Karan Aujla.
Fallin Apart Karan Aujla Song Details
Song: | Fallin Apart Karan Aujla |
Singer(s): | Karan Aujla, Ikky |
Musician(s): | N/A |
Written by: | Karan Aujla |
Label(©): |
Fallin Apart Karan Aujla Lyrics
ਪਾ ਵੀ ਬੈਠੀ ਆਂ
ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਦੋ ਅੱਖਰ ਤੇਰੇ ਵੇ ਕੈਦ ਨਾਲੇ Tattoo ਗੁੱਟ ਤੇ ਬਣਾ ਵੀ ਬੈਠੀ ਆਂ ਰਾਤਾਂ ਦਾ ਕੀ ਐ ਲੰਗਉਂਦੀ ਰਹਿੰਦੀ ਐ ਵੇ ਦੀਵੇ ਬਾਲ ਕੇ ਬੁਝਾਉਂਦੀ ਰਹਿਣੀ ਐ ਤੇਰੀ ਮੰਗ ਦੇ ਵੇ ਕਾਲੇ ਰੰਗ ਦੇ ਵੇ ਪਾਉਣੇ ਤਾਂ ਕੀ ਮੈਂ ਸਿਵਾਉਂਦੀ ਰਹਿਣੀ ਐ ਵੇ ਸਾਰੇ ਸੂਟਾ ਚ ਹਾਏ ਤੇਰੀ ਖੁਸ਼ਬੂ ਮਹਿਕ ਨੀਂ ਗਈ ਜਲਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ ਮੇਰੇ ਵਾਂਗਰਾਂ ਜ਼ਲੀਲ ਨਾ ਹੋਵੇ ਜ਼ਖ਼ਮ ਦੇ ਗਿਆ ਵੇ Heal ਨਾ ਹੋਵੇ ਤੇਰੇ ਲਈ ਕੋਟੀਆਂ ਜੇ ਬੁਣ ’ਦੀ ਆਂ ਤਾਂ ਵੇ ਸੂਈ ਚੁੱਭ ਜਾਏ ਤੇ Feel ਨਾ ਹੋਵੇ ਹਵਾ ਦੇ ਵਰਗਾ ਚੰਨਾ ਦੇ ਵਰਗਾ ਤੂੰ ਵੱਗਦਾ ਰਹੇ ਮੈਂ ਰਾਹ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂਵੇ ਤੂੰ ਤਾਂ ਹੋ ਗਿਆ ਐ
ਵੇ ਪਰਾਂ ਤੋਂ ਪਰਾਂ ਉਡਾਰੀ ਲਾ ਗਿਆ ਐ ਮੈਂ ਪਰਾਂ ਤੋਂ ਡਰਾਂ ਵੇ ਤੇਰੇ ਮੂਹਰੇ ਆ ਮੈਂ Dairy ਕਰਾਂ ਤੂੰ ਕਿਵੇਂ ਛੱਡਿਆਂ ਮੈਂ ਸ਼ਾਇਰੀ ਕਰਾਂ ਨਿਭਾ ਕੇ ਫਰਜ਼ਾਂ ਬਣਾਵਾਂ ਤਰਜ਼ਾ ਲਿਖ ਵੀ ਲਿਆ ਤੇ ਗਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂFallin Apart Karan Aujla Song Video
AxomLyrics FAQs & Trivia:
Who wrote the lyrics of the “Fallin Apart Karan Aujla” song?
Karan Aujla Writer Name] has written the lyrics of “Fallin Apart Karan Aujla”.
Who is the singer of the “Fallin Apart Karan Aujla” song?
Karan Aujla, Ikky has sung the song “Fallin Apart Karan Aujla”.
Who gave the music for the “Fallin Apart Karan Aujla” song?
N/A has composed the music for the song “Fallin Apart Karan Aujla”